GURMAT QUIZ
Notice
: Undefined index: sessName in
/home/gurmatquiz/public_html/users/chapter.php
on line
66
Notice
: Undefined index: sessId in
/home/gurmatquiz/public_html/users/chapter.php
on line
67
Notice
: Undefined index: sessName in
/home/gurmatquiz/public_html/users/chapter.php
on line
68
Notice
: Undefined index: sessId in
/home/gurmatquiz/public_html/users/chapter.php
on line
69
Attempt Exam
Warning
: Use of undefined constant php - assumed 'php' (this will throw an Error in a future version of PHP) in
/home/gurmatquiz/public_html/users/chapter.php
on line
183
1/10
Q1: ਰਬਿੰਦਰ ਨਾਥ ਟੈਗੋਰ ਨੇ ਕਿਸ ਸਿੱਖ ਸੂਰਮੇ ਬਾਰੇ ਕਵਿਤਾ ਲਿਖੀ ਸੀ??
A. ਬਘੇਲ ਸਿੰਘ
B. ਜੱਸਾ ਸਿੰਘ ਰਾਮਗੜ੍ਹੀਆ
C. ਬੰਦਾ ਸਿੰਘ ਬਹਾਦਰ
D. ਇਨ੍ਹਾਂ ਵਿਚੋਂ ਕੋਈ ਨਹੀਂ
2/10
Q2: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਤੋਂ ਵੱਧ ਬਾਣੀ ਕਿਹੜੇ ਰਾਗ ਵਿਚ ਦਰਜ ਹੈ??
A. ਮਾਝ
B. ਗਉੜੀ
C. ਆਸਾ
D. ਸੋਰਠਿ
3/10
Q3: ਕਿਹੜੇ ਰਾਗੀ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਦਿੱਤਾ ਗਿਆ??
A. ਭਾਈ ਸੁਰਜਨ ਸਿੰਘ
B. ਪ੍ਰੋ. ਦਰਸ਼ਨ ਸਿੰਘ
C. ਭਾਈ ਨਿਰਮਲ ਸਿੰਘ
D. ਭਾਈ ਹਰਜਿੰਦਰ ਸਿੰਘ
4/10
Q4: ਹੇਠਾਂ ਦਿੱਤੇ ਬਿਆਨਾਂ ਵਿਚੋਂ ਕਿਹੜਾ ਕਥਨ ਸਹੀ ਨਹੀਂ ਹੈ??
A. ਇਕ ਅਸਟਪਦੀ ਵਿਚ ਜ਼ਿਆਦਾਤਰ ਅੱਠ ਪਦੇ ਹੁੰਦੇ ਹਨ।
B. ਕੁਝ ਸ਼ਬਦਾਂ ਵਿਚ ਇਕ ਤੋਂ ਜ਼ਿਆਦਾ ਰਹਾਉ ਹੁੰਦਾ ਹੈ।
C. ਹਰ ਇਕ ਸ਼ਬਦ ਵਿਚ ਰਹਾਉ ਹੁੰਦਾ ਹੈ।
D. ਜਪੁਜੀ ਸਾਹਿਬ ਵਿਚ ਕੋਈ ਰਹਿਓ ਨਹੀਂ ਹੈ
5/10
Q5: ਉਸ ਗੁਰੂ ਸਾਹਿਬ ਦਾ ਨਾਮ ਦੱਸੋ ਜੋੋ ਸਤੀ ਪ੍ਰਥਾ ਰੋਕਣ ਅਤੇ ਵਿਧਵਾ ਵਿਆਹ ਲਈ ਪ੍ਰਚਾਰ ਕਰਦੇ ਸਨ??
A. ਗੁਰੂ ਅਮਰਦਾਸ ਜੀ
B. ਗੁਰੂ ਅਰਜਨ ਦੇਵ ਜੀ
C. ਗੁਰੂ ਹਰਿ ਰਾਇ ਸਾਹਿਬ ਜੀ
D. ਗੁਰੂ ਤੇਗ ਬਹਾਦਰ ਜੀ
6/10
Q6: ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਦਰਜ ਹਨ??
A. 50
B. 55
C. 62
D. 63
7/10
Q7: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀਆਂ ਕਿੰਨੀਆਂ ਵਾਰਾਂ ਦਰਜ ਹਨ??
A. 2
B. 4
C. 6
D. 7
8/10
Q8: ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਨਾਮਦੇਵ ਜੀ ਦੀ ਕਿੰਨੇ ਸ਼ਬਦ ਦਰਜ਼ ਹਨ??
A. 25
B. 41
C. 61
D. 83
9/10
Q9: ਕਿੱਸ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਪ੍ਰਚਾਰ ਦਾ ਮੁੱਖ ਧੁਰਾ ਸੀ??
A. ਗੁਰੂ ਅੰਗਦ ਦੇਵ ਜੀ
B. ਗੁਰੂ ਅਮਰਦਾਸ ਜੀ
C. ਗੁਰੂ ਰਾਮਦਾਸ ਜੀ
D. ਇਨ੍ਹਾਂ ਵਿਚੋਂ ਕੋਈ ਨਹੀਂ
10/10
Q10: ਇਹਨਾਂ ਵਿਚੋਂ ਕਿਹੜੇ ਦੇਸ਼ ਵਿਚ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਦੁਆਰੇ ਸੁਸ਼ੋਭਿਤ ਹਨ??
A. ਇੰਗਲੈਂਡ
B. ਬੰਗਲਾਦੇਸ਼
C. ਦੁਬਈ
D. ਥਾਈਲੈਂਡ
11/10
Q11: ਲੰਡਨ ਦੇ ਕਿਸ ਅਜਾਇਬ ਘਰ ਵਿੱਚ ਸਿੱਖ ਰਾਜ ਨਾਲ ਸਬੰਧਿਤ ਵਸਤੂਆਂ ਦੇਖੀਆਂ ਜਾ ਸਕਦੀਆਂ ਹਨ??
A. ਹਿਸਟਰੀ ਮਿਊਜ਼ੀਅਮ
B. ਨੈਸ਼ਨਲ ਗੈਲਰੀ
C. ਬ੍ਰਿਟਿਸ਼ ਮਿਊਜ਼ੀਅਮ
D. ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ
Next