GURMAT QUIZ
Notice
: Undefined index: sessName in
/home/gurmatquiz/public_html/users/chapter.php
on line
66
Notice
: Undefined index: sessId in
/home/gurmatquiz/public_html/users/chapter.php
on line
67
Notice
: Undefined index: sessName in
/home/gurmatquiz/public_html/users/chapter.php
on line
68
Notice
: Undefined index: sessId in
/home/gurmatquiz/public_html/users/chapter.php
on line
69
Attempt Exam
Warning
: Use of undefined constant php - assumed 'php' (this will throw an Error in a future version of PHP) in
/home/gurmatquiz/public_html/users/chapter.php
on line
183
1/25
Q1: 'ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ।।' ਸ਼ਬਦ ਕਿਨ੍ਹਾਂ ਦੀ ਰਚਨਾ ਹੈ??
A. ਜੈਦੇਵ ਜੀ
B. ਤ੍ਰਿਲੋਚਨ ਜੀ
C. ਨਾਮਦੇਵ ਜੀ
D. ਫਰੀਦ ਜੀ
2/25
Q2: ਭਾਰਤੀ ਸੈਨਾ ਵਿਚ ਪਹਿਲੇ ਸਿੱਖ ਚੀਫ ਜਨਰਲ ਜੇ.ਜੇ. ਸਿੰਘ ਸਨ, ਦੂਸਰੇ ਸਿੱਖ ਇਸ ਅਹੁਦੇ 'ਤੇ ਰਹਿਣ ਵਾਲੇ ਕੌਣ ਸਨ??
A. ਕੇ.ਐਸ. ਪੰਨੂ
B. ਬਲਦੇਵ ਸਿੰਘ
C. ਬਿਕ੍ਰਮ ਸਿੰਘ
D. ਕੇ.ਐਸ. ਸੂਰੀ
3/25
Q3: ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਤੋਂ ਵੱਧ ਬਾਣੀ ਕਿਹੜੇ ਭਗਤ ਜੀ ਦੀ ਦਰਜ਼ ਹੈ??
A. ਭਗਤ ਤ੍ਰਿਲੋਚਨ ਜੀ
B. ਭਗਤ ਧੰਨਾ ਜੀ
C. ਭਗਤ ਕਬੀਰ ਜੀ
D. ਭਗਤ ਰਵਿਦਾਸ ਜੀ
4/25
Q4: ਉਸ ਸਿੱਖ ਦਾ ਨਾਮ ਦੱਸੋ ਜੋੋ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੇ-ਜੁਲਦੇ ਸਨ ਅਤੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ।?
A. ਹਿੰਮਤ ਸਿੰਘ
B. ਸੰਗਤ ਸਿੰਘ
C. ਸਾਹਿਬ ਸਿੰਘ
D. ਮੋਹਕਮ ਸਿੰਘ
5/25
Q5: ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਨਾਮਦੇਵ ਜੀ ਦੀ ਕਿੰਨੇ ਸ਼ਬਦ ਦਰਜ਼ ਹਨ??
A. 25
B. 41
C. 61
D. 83
6/25
Q6: 'ਤੇਰਾ ਭਾਣਾ ਮੀਠਾ ਲਾਗੈ' ਦਾ ਸਿੱਧਾਂਤ ਕਿਸ ਗੁਰੂ ਸਾਹਿਬ ਨੇ ਦਿੱਤਾ??
A. ਗੁਰੂ ਨਾਨਕ ਦੇਵ ਜੀ
B. ਗੁਰੂ ਅਮਰਦਾਸ ਜੀ
C. ਗੁਰੂ ਅਰਜਨ ਦੇਵ ਜੀ
D. ਗੁਰੂ ਤੇਗ ਬਹਾਦਰ ਜੀ
7/25
Q7: ਪਹਿਲਾਂ ਗੁਰਦੁਆਰਾ ਸਾਹਿਬ ਨੂੰ ਕਿਹਾ ਜਾਂਦਾ ਸੀ??
A. ਟੈਂਪਲ
B. ਧਰਮਸਾਲ
C. ਹਰਿ ਮੰਦਰ
D. ਇਨ੍ਹਾਂ ਵਿਚੋਂ ਕੋਈ ਨਹੀਂ
8/25
Q8: ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਸ ਨੇ ਕਿਹਾ ਸੀ - 'ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਬ ਕੀ'?
A. ਬੁਲ੍ਹੇ ਸ਼ਾਹ
B. ਇਕਬਾਲ
C. ਰਬਿੰਦਰਨਾਥ ਟੈਗੋਰ
D. ਨੰਦ ਲਾਲ ਨੂਰਪੁਰੀ
9/25
Q9: ਕਿਸ ਭਗਤ ਜੀ ਨੇ 'ਏਕ ਨੂਰ ਤੇ ਸਭ ਜਗਿ ਉਪਜਿਆ' ਸ਼ਬਦ ਉਚਾਰਣ ਕੀਤਾ??
A. ਭਗਤ ਰਵਿਦਾਸ ਜੀ
B. ਭਗਤ ਕਬੀਰ ਜੀ
C. ਭਗਤ ਪਰਮਾਨੰਦ ਜੀ
D. ਭਗਤ ਸੂਰਦਾਸ ਜੀ
10/25
Q10: ਉਹ ਸਿੱਖ ਕਮਾਂਡਰ ਜਿਨ੍ਹਾਂ ਦੀ ਕਮਾਂਡ ਹੇਠਾਂ 1971 ਦੀ ਇੰਡੋ-ਪਾਕ ਜੰਗ ਵਿਚ ਲੋਂਗੇਵਾਲ ਦੀ ਜੰਗ ਜਿੱਤੀ ਗਈ??
A. ਏ.ਐਸ. ਪੁਰੀ
B. ਬਿਕ੍ਰਮ ਸਿੰਘ
C. ਕੁਲਦੀਪ ਸਿੰਘ ਚਾਂਦਪੁਰੀ
D. ਸਤਬੀਰ ਸਿੰਘ
11/25
Q11: ਹੇਠਾਂ ਦਿੱਤਾ ਕਿਹੜਾ ਬੁੰਗਾ ਅਜੇ ਵੀ ਮੌਜੂਦ ਹੈ??
A. ਬੁੰਗਾ ਆਹਲੂਵਾਲੀਆ
B. ਬੁੰਗਾ ਰਾਮਗੜ੍ਹੀਆ
C. ਬੁੰਗਾ ਭੰਗੀਆਂ
D. ਬੁੰਗਾ ਸ਼ੁਕਰਚਕੀਆਸ
12/25
Q12: ਪਵਿੱਤਰ ਸ਼ਬਦ ਦੀ ਇਸ ਤੁਕ ਦੇ ਦੌ ਅਗਲੇ ਸ਼ਬਦ ਕਿਹੜੇ ਹਨ - 'ਵਿਦਿਆ ਵਿਚਾਰੀ'?
A. ਤਾ ਸਮਝਦਾਰੀ
B. ਸੁਕ੍ਰਿਤ ਕਰਮ
C. ਤਾ ਪਰਉਪਕਾਰੀ
D. ਹਾਓ ਬਲਿਹਾਨੀ
13/25
Q13: ਇਕ 'ਬਾਵਨ ਅੱਖਰੀ' ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀ ਗਈ, ਦੂਜੀ 'ਬਾਵਨ ਅਖਰੀ' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਨ੍ਹਾਂ ਨੇ ਉਚਾਰਨ ਕੀਤੀ?
A. ਗੁਰੂ ਨਾਨਕ ਦੇਵ ਜੀ
B. ਭਗਤ ਕਬੀਰ ਜੀ
C. ਭਗਤ ਧੰਨਾ ਜੀ
D. ਗੁਰੂ ਅਮਰਦਾਸ ਜੀ
14/25
Q14: ਕਿਹੜਾ ਸਿੱਖ 'ਪੀਚ ਕਿੰਗ ਆਫ ਕੈਲੀਫੋਰਨੀਆ' ਦੇ ਨਾਮ ਤੋਂ ਜਾਣਿਆਂ ਜਾਂਦਾ ਹੈ??
A. ਏ.ਐਸ. ਸਾਹਨੀ
B. ਏ.ਐਸ. ਸਿੱਧੂ
C. ਸੁਰਜੀਤ ਸਿੰਘ
D. ਦੀਦਾਰ ਸਿੰਘ ਬੈਂਸ
15/25
Q15: ਜਦੋਂ ਆਦਿ ਗ੍ਰੰਥ ਸ੍ਰੀ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤੇ ਗਏ ਸਨ, ਕਿਸ ਨੇ ਪਹਿਲਾ ਹੁਕਮਨਾਮਾ ਪੜ੍ਹਿਆ ਸੀ??
A. ਬਾਬਾ ਬੁੱਢਾ ਜੀ
B. ਭਾਈ ਗੁਰਦਾਸ ਜੀ
C. ਭਾਈ ਬੰਨੋ ਜੀ
D. ਗੁਰੂ ਸਾਹਿਬ ਆਪ
16/25
Q16: ਹੇਠ ਲਿਖੀ ਤੁਕ ਕਿਸ ਗੁਰੂ ਸਾਹਿਬ ਦੀ ਲਿਖਤ ਹੈ-
'ਘਾਲਿ ਖਾਇ ਕਿਛੁ ਹਥਹੁ ਦੇਇ।।'?
A. ਗੁਰੂ ਰਾਮ ਦਾਸ ਜੀ
B. ਗੁਰੂ ਅੰਗਦ ਦੇਵ ਜੀ
C. ਗੁਰੂ ਹਰਿਗੋਬਿੰਦ ਸਾਹਿਬ ਜੀ
D. ਇਨ੍ਹਾਂ ਵਿਚੋਂ ਕੋਈ ਨਹੀਂ
17/25
Q17: ਗੁਰੂ ਨਾਨਕ ਸਾਹਿਬ ਬਾਰੇ ਕਿਸ ਕਵੀ ਨੇ ਕਿਹਾ ਸੀ - 'ਹਿੰਦ ਕੋ ਇਕ ਮਰਦੇ-ਕਾਮਲ ਨੇ ਜਗਾਇਆ ਖਾਬ ਸੇ'?
A. ਮੁਹੰਮਦ ਇਕਬਾਲ
B. ਰਬਿੰਦਰਨਾਥ ਟੈਗੋਰ
C. ਬੁਲ੍ਹੇ ਸ਼ਾਹ
D. ਸ਼ਾਹ ਮੁਹੰਮਦ
18/25
Q18: ਸੂਫੀ ਗਾਇਕਾ ਵਜੋਂ ਜਾਣੀ ਜਾਂਦੀ ਸਿੱਖ ਬੀਬੀ ਦਾ ਕੀ ਨਾਮ ਹੈ??
A. ਹਰਸ਼ਦੀਪ ਕੌਰ
B. ਸੁਰਿੰਦਰ ਕੌਰ
C. ਹਰਗੁਣ ਕੌਰ
D. ਜਸਪਿੰਦਰ ਨਰੂਲਾ
19/25
Q19: ਹੇਠ ਲਿਖਿਆ ਵਿਚੋਂ ਕਿਹੜਾ ਬਿਆਨ ਠੀਕ ਨਹੀਂ ਹੈ?
A. ਸਾਰੇ ਪੰਜ ਪਿਆਰੇ ਦੇਸ਼ ਦੇ ਵੱਖ-ਵੱਖ ਹਿੱਸਿਆ ਨਾਲ ਸਬੰਧਤ ਸਨ।
B. ਪੰਜ ਪਿਆਰਿਆਂ ਵਿਚੋਂ ਕੋਈ ਵੀ ਬਿਦਰ, ਕਰਨਾਟਕਾ ਨਾਲ ਸਬੰਧਿਤ ਨਹੀ ਸੀ।
C. ਅੰਮ੍ਰਿਤ ਤਿਆਰ ਕਰਦਿਆਂ ਪਤਾਸ਼ੇ ਮਾਤਾ ਜੀਤੋ ਜੀ ਦੁਆਰਾ ਮਿਲਾਏ ਗਏ ਸਨ।
D. ਵੱਡੀ ਗਿਣਤੀ ਵਿਚ ਲੋਕਾਂ ਨੇ ਪੰਜ ਪਿਆਰੇ ਮਗਰੋਂ ਅੰਮ੍ਰਿਤ ਛਕਿਆ।
20/25
Q20: ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ 'ਵਾਰਾਂ' ਕਿਹੜੇ ਗੁਰੂ ਸਾਹਿਬ ਦੀ ਦਰਜ ਹਨ??
A. ਗੁਰੂ ਨਾਨਕ ਦੇਵ ਜੀ
B. ਗੁਰੂ ਅਰਮ ਦਾਸ ਜੀ
C. ਗੁਰੂ ਰਾਮ ਦਾਸ ਜੀ
D. ਗੁਰੂ ਅਰਜਨ ਦੇਵ ਜੀ
21/25
Q21: ਕਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ - 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।'?
A. ਭਾਈ ਮਰਦਾਨਾ ਜੀ
B. ਗੁਰੂ ਅਰਜਨ ਦੇਵ ਜੀ
C. ਭਾਈ ਗੁਰਦਾਸ ਜੀ
D. ਭਾਈ ਨੰਦ ਲਾਲ ਜੀ
22/25
Q22: ਆਸਾ ਦੀ ਵਾਰ ਵਿਚ ਕਿੰਨੇ ਸਲੋਕ ਹਨ??
A. 59
B. 45
C. 32
D. 24
23/25
Q23: ਪਹਿਲੀ ਭਾਰਤੀ ਟੀਮ ਦੇ ਆਗੂ ਦਾ ਨਾਮ ਦੱਸੋ ਜੋੋ ਮਾਉਂਟ ਐਵਰੈਸਟ ਚੜ੍ਹਣ ਵਿਚ ਸਫਲ ਰਹੀ??
A. ਏ.ਐਸ. ਚੀਮਾ
B. ਐਚ.ਪੀ.ਐਸ. ਆਹਲੂਵਾਲੀਆ
C. ਐਮ.ਐੱਸ ਕੋਹਲੀ
D. ਐਚ.ਸੀ.ਐੱਸ ਰਾਵਤ
24/25
Q24: ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਬਾ ਸੁੰਦਰ ਜੀ ਦੀ ਕਿਹੜੀ ਬਾਣੀ ਦਰਜ ਹੈ??
A. ਸੋਹਿਲਾ
B. ਵਣਜਾਰਾ
C. ਸਦ
D. ਦਿਨ ਰੈਣਿ
25/25
Q25: ਪੰਜਾਬੀ ਅਖਬਾਰ 'ਅਜੀਤ' ਦੇ ਐਡੀਟਰ-ਇਨ-ਚੀਫ ਦਾ ਨਾਮ ਦੱਸੋ।?
A. ਭਾਗ ਸਿੰਘ
B. ਜਗਦੀਸ਼ ਸਿੰਘ ਗ੍ਰੇਵਾਲ
C. ਜਗਜੀਤ ਸਿੰਘ ਦਰਦੀ
D. ਬਰਜਿੰਦਰ ਸਿੰਘ ਹਮਦਰਦ
26/25
Q26: How Many of the ten Gurus were born in places which now fall in Pakistan??
A. 1
B. 2
C. 3
D. 4
Next